GOPILANGERI@GMAIL.COM, GODISINSIDEUS@GMAIL.COM

Showing posts with label ਲੇਖਕ ਗੋਪੀ ਲੰਗੇਰੀ. Show all posts
Showing posts with label ਲੇਖਕ ਗੋਪੀ ਲੰਗੇਰੀ. Show all posts

Thursday, September 15, 2011

ਲੇਖਕ ਗੋਪੀ ਲੰਗੇਰੀ

ਕਦੀ ਤਾਂ ਇਸ਼ਕ ਤਖਤ ਪਹਿਣਾਉਵੇ , ਕਦੀ ਕਰਦਾ ਹੈ ਕੰਗਾਲ ਇਸ਼ਕ .


ਕਦੀ ਤਾਂ ਜਿੰਦਗੀ ਬਣਕੇ ਮਿਲਦਾ , ਕਦੀ ਮੌਤ ਦਾ ਬਣੇ ਸਮਾਨ ਇਸ਼ਕ .

ਕਦੀ ਤਾਂ ਇਸ਼ਕ ਰੱਬ ਏ ਬਣਦਾ , ਕਦੀ ਬਣੇ ਹੁਸਨ ਦਾ ਜਾਲ ਇਸ਼ਕ ,

ਕਦੀ ਤਾਂ ਮਾਣ - ਸ਼ਾਨ ਏ ਦਿੰਦਾ, ਕਦੀ ਕਰਦਾ ਏ ਬਦਨਾਮ ਇਸ਼ਕ ,,,

ਸੱਚੇ ਦਿਲ ਨਾਲ ਸੀ ਕੀਤਾ ਗੋਪੀ ਲੰਗੇਰੀ ਵਾਲੇ ਨੇ ,,,,,

ਨਹਿਓਂ ਕੀਤਾ ਸੀ ਹੁਸਨ ਦੇ ਨਾਲ ਇਸ਼ਕ , ........ ਨਹਿਓਂ ਕੀਤਾ ਸੀ ਪੱਥਰ ਦਿਲ ਨਾਲ ਇਸ਼ਕ

--------- ----- ਲੇਖਕ ਗੋਪੀ ਲੰਗੇਰੀ ------------ -----------